旁遮普语/词典/ਚ
ਚਾਕਾ
ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਚਾ 对某事感到兴奋 ਮੇਲੇ ਜਾਣ ਦਾ ਚਾ。
ਚਾਹ 1. 茶 ਸਰਦੀ ਵਿੱਚ ਚਾਹ ਬਹੁਤ ਚੰਗੀ ਲਗਦੀ ਹੈ। 2. 渴望 ਹਰ ਇਕ ਨੂੰ ਸੋਹਣਾ ਦਿਖਣ ਦੀ ਚਾਹ ਹੁੰਦੀ ਹੈ।
ਚੂਹਾ 老鼠 ਬਿੱਲੀ ਨੇ ਚੂਹਾ ਖਾ ਲਿਆ।
ਚਹਿਕਣਾ 鸣叫 ਚਿੜੀਆਂ ਨੇ ਚਹਿਕਣਾ ਸ਼ੁਰੂ ਕਰ ਦਿਤਾ ਸੀ।
ਚੂਸਣਾ 吸 ਗਿਦੜ ਅਤੇ ਊਠ ਨੇ ਗੰਨੇ ਚੂਸਣੇ ਸ਼ੁਰੂ ਕਰ ਦਿਤੇ।
ਚਾਸਣੀ 糖浆 ਜਲੇਬੀਆਂ ਚਾਸਣੀ ਵਿੱਚ ਪਾ ਦਿਤੀਆਂ ਗਈਆਂ।
ਚੇਸਟਾ 渴望 उसਦੀ ਚਾਹ ਦੀ ਚੇਸਟਾ ਹੀ ਘਾਤਕ ਸਿਧ ਹੋਈ।
ਚਾਕ 仆人 ਰਾਂਝਾ ਹੀਰ ਦੇ ਘਰ ਚਾਕ ਰਹਿ ਪਿਆ।
ਚਾਕੂ 刀 ਚਾਕੂ ਬਪੁਤ ਤਿੱਖਾ ਸੀ।
ਚੌਂਕ 十字路口 चौਂਕ ਵਿਚੋਂ ਇੱਕ ਰਸਤਾ ਸਹਿਰ ਅਤੇ ਦੂਜਾ ਪਿੰਡ ਨੂੰ ਜਾਂਦਾ ਹੈ।
ਚੌਂਕਾ 带有休息区的厨房 ਸਾਰੇ ਪਰਿਵਾਰ ਨੇ ਚੌਂਕੇ ਵਿੱਚ ਬੈਠ ਖਾਣਾ ਖਾਧਾ।
ਚੌਕ ਜਾਣਾ 惊讶 ਨਤੀਜਾ ਸੁਣਕੇ ਸਾਰੇ ਚੌਕ ਗਏ।
ਚੀਕਣਾ 哭喊 बच्चा ਉਚੀ ਉਚੀ ਚੀਕਿਆ।
ਚਾਕਰ 仆人 see चਾਕ
ਚੁਕਣਾ 捡起 ਨਿਊਟਨ ਨੇ ਸੇਬ ਚੁਕਿਆ। also उठाਉਣਾ
ਚੋਖਾ 充足的量; 足够多的 पੰਜਾਬ ਵਿੱਚ ਚੋਖੀ ਵਰਖਾ ਹੋ ਜਾਂਦੀ ਹੈ।
ਚੱਖਣਾ 品尝 आदम ਨੇ ਮਾਈ ਹਵਾ ਦੇ ਕਹਿਣ ਤੇ ਸੇਬ ਦਾ ਸਵਾਦ ਚੱਖਿਆ।
ਚੰਗਾ 1. 好 2. 大量
ਚੋਗਾ 1. 鸟食 ਚਿੜੀ ਚੋਗਾ ਚੁਗ ਕੇ ਉਡ ਗਈ। 2. 长围裙 ਸੰਤ ਦਾ ਚੋਗਾ ਬਹੁਤ ਲੰਬਾ ਸੀ।
ਚੰਗਿਆੜਾ 火花 ਬਿਜਲੀ ਦੀ ਤਾਰ ਵਿੱਚੋਂ ਚੰਗਿਆੜੇ ਨਿਕਲੇ।
ਚੁਗਣਾ 采摘 (例如棉花采摘) ਚਿੜੀ ਚੋਗਾ ਚੁਗ ਕੇ ਉਡ ਗਈ।
ਚੁਗਲੀ 搬弄是非 चुगਲੀ ਕਰਨਾ ਚੰਗੀ ਗਲ ਨਹੀਂ।
ਚੁੰਘਣਾ 婴儿吸奶 बच्चा ਮਾਂ ਦਾ ਦੁਧ ਚੁੰਘ ਰਿਹਾ ਸੀ।
ਚੂੰ-ਚੂੰ ਕਰਨਾ 挑剔 ਮਾਲਕ ਨੇ ਕਾਮੇ ਨੂੰ ਚੂੰ-ਚੂੰ ਨਾ ਕਰਨ ਲਈ ਕਿਹਾ।
ਚਾਚਾ 叔叔 बच्चे ਉਸਦੇ ਚਾਚੇ ਕੋਲ ਸੀ।
ਚੀਚੀ 小指 ਸੱਭ ਤੋਂ ਛੋਟੀ ਉਂਗਲੀ ਨੂੰ ਚੀਚੀ ਕਿਹਾ ਜਾਂਦਾ ਹੈ।
ਚੂਚਾ 小鸡 चूचੇ ਬਹੁਤ ਸੁੰਦਰ ਦਿਖਾਈ ਦਿੰਦੇ ਸਨ।
ਚੱਜ 做事得心应手 ਕੰਮ ਚੱਜ ਨਾਲ ਕਰਨਾ।
ਚੀਜ 事物 ਹਰ ਚੀਜ ਆਪਣੇ ਆਪਣੇ ਥਾਂ ਰੱਖੋ।
ਚੱਟਣਾ 舔 ਕੁਤਾ ਆਪਣੇ ਜਖਮ ਚਟ ਰਿਹਾ ਸਾ।
ਚੱਟੀ 亏损 (在创业初期) ਪਹਿਲੇ ਸਾਲ ਕੋਈ ਲਾਭ ਨਹੀਂ ਹੋਇਆ ਸਗੋਂ ਚੱਟੀ ਭਰਨੀ ਪਈ।
ਚਾਟੀ 用于搅拌牛奶以提取黄油的大锅 सुआਣੀ ਚਾਟੀ ਵਿੱਚ ਦੁਧ ਰਿੜਕ ਰਹੀ ਸੀ।
ਚਿੱਟਾ 白色 ਹੰਸ ਦਾ ਰੰਗ ਚਿੱਟਾ ਦੁਧ ਵਰਗਾ ਸੀ।
ਚੋਟ 伤害 ਖਿਡਾਰੀ ਨੂੰ ਚੋਟ ਲਗ ਗਈ ਸੀ।
ਚੱਟਾਨ 岩石 ਗੋਲੀ ਗੋਲ ਵਿੱਚ ਚੱਟਾਨ ਦੀ ਤਰਾਂ ਖੜਾ ਸੀ।
ਚੱਟਨੀ 酱 पकौड़े चੱਟਨੀ ਨਾਲ ਬਹੁਤ ਸਵਾਦ ਲੱਗੇ।
ਚੱਠ 首次使用 (例如房屋) ਕੀ ਤੁਸੀਂ ਆਪਣੇ ਘਰ ਦੀ ਚੱਠ ਕਰ ਲਈ ਹੈ। i.e. have you entered your house?
ਚਣਾ 鹰嘴豆; 扁豆 ਭੁਜੇ ਹੋਏ ਚਣੇ ਫੌਜੀਆਂ ਦੇ ਬਹੁਤ ਕੰਮ ਆਏ।
ਚੋਣ 选举 ਬਰਾਕ ਓਬਾਮਾ ਚੋਣ ਜਿੱਤ ਕੇ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ।
ਚੁਣਨਾ 选举 ਅਮਰੀਕਾ ਨੇ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਚੁਣਿਆ।
ਚੇਤ 俗年第一个月 ਚੇਤ ਭਾਰਤੀ ਸਾਲ ਦਾ ਪਹਿਲਾ ਮਹੀਨਾ ਹੈ।
ਚਾਤਰ 聪明 ਚਾਤਰ ਬਾਂਦਰ ਨੇ ਭੋਲੀਆਂ ਬਿਲੀਆਂ ਨੂੰ ਠੱਗ ਲਿਆ।
ਚੇਤੰਨ 警惕 चेतੰਨ ਸਿਪਾਹੀ ਨੇ ਚੋਰ ਨੂੰ ਫੜ ਲਿਆ।
ਚੇਤਨਾ 意识 ਸੁੰਦਰਤਾ ਸਾਡੀ ਸਮਾਜਿਕ ਚੇਤਨਾ ਦਾ ਅੰਗ ਹੈ।
ਚਿਥਣਾ 咀嚼 ਸੱਪ ਬਿਨਾ ਚਿੱਥੇ ਚੂਹਾ ਨਿਗਲ ਗਿਆ।
ਚੰਦ ~ = चੰਨ
ਚੰਦਰਾ 不幸的人 ਚੰਦਰੇ ਨੂੰ ਲੋਕਾਂ ਦੀ ਨਜਰ ਲਗ ਗਈ।
ਚੰਨ 月亮 ਅਕਾਸ਼ ਵਿੱਚ ਚੰਨ ਬਹੁਤ ਸੁੰਦਰ ਲਗ ਰਿਹਾ ਸੀ।
ਚੂੰਨਾ 石灰 ਇਮਾਰਤ ਚੂੰਨੇ ਅਤੇ ਇੱਟਾਂ ਦੀ ਬਣੀ ਸੀ।
ਚੱਪਾ 相当于四根手指并拢的宽度 पुलिस ने अतंकी की खोज में पਿੰਡ का चੱਪਾ चੱਪਾ छांण दिया।
ਚੱਪੂ 桨 मलाह ने चੱਪੂ ਨਾਲ बेड़ी आगे तोरी।
ਚੁਪ 安静 ਅਧਿਆਪਕ ਨੇ ਵਿਦਿਆਰਥੀਆਂ ਨੂੰ ਚੁਪ ਰਹਿਣ ਲਈ ਕਿਹਾ।
ਚੁਪਕੀ 沉默 चोर ने चੁਪਕੀ तोड़ के सब कुछ दस दिया।
ਚੱਪਣੀ 锅盖 घड़े को चੱਪਣੀ ਨਾਲ ढੱਕ दो।
ਚਿਪਕਾਣਾ 粘贴 ਇਥੇ ਇਸਤਿਹਾਰ ਨਾ ਚਿਪਕਾਉ।
ਚੂਪਣਾ 吸 गिदड़ और ऊठ ने गन्ने चूपने शुरू कर दिए। also चूसਣਾ
ਚਪੇੜ 掌掴 ਸ਼ਰਾਬੀ ਨੇ ਦੂਜੇ ਦੇ ਚਪੇੜ ਮਾਰ ਦਿਤੀ।
ਚੁੰਬਕ 磁铁 चुੰबक घुमा के लोहे के सारे कंकड़ अलग कर लो।
ਚੱਬਣਾ 咀嚼 कुता हड्डी चब्ब रहा था।
ਚੁੰਭੀ 潜水 उसने चੁੰਭੀ मार के बच्चे को बाहर कड़ लया।
ਚੰਮ 皮革; 皮肤 मेरी पेटी चमड़े की है।
ਚੰਮਿਆਰ 制革匠; 皮匠 चम्यार अपने काम में मस्त था।
ਚੁੰਮਣਾ 吻 मां ने बच्चे चुम्या।
चੰਮੜਾ same as चੰਮ
ਚਾਰ 四 चारों पास खुशी की लहर थी।
ਚਾਰਾ 1. 饲料 हरा चारा पछुआं के लिए बहुत अच्छा है। 2. 解决方案或治疗 हर चारा फेल होते देख अतंकीयां ने हथियार सुट दिए।
चर्ना 放牧 पछू खेतों में चर रहे हैं।
चिर् 时间间隔 काफी चिर् बाद भारत तरक्की के राह पर है।
चिर्ना 撕裂 प्रयोगशाला में काफी चिर फाड़ करनी पड़ती है।
चूरा 由一些被撕裂或破碎成碎片或灰尘的东西组成 चूरे वाला चावल सस्ता होता है।
चूरी 浸过黄油或酥油和糖的印度面包碎块 हीर हर रोज रांझे के लिए चूरी ले के जाती थी।
चाल 步态 हाथी अपनी मस्त चाल चल रहा था।
चालू 1. 某物处于运行状态 भट्ठा चालू हो गया है। i.e. kiln has started operations. 2. 聪明或狡猾 नौकर बहुत चालू बंदा है।
चील 松树 चील का रुख बहुत ऊचा है।
चेला 追随者; 门徒 गुरु ने चेले को अच्छी शिक्षा दी।
चुल੍हा 炉灶 हर रवायती पंजाबी घर के चौंके में चुल੍हा भी स्थापित किया होता है।
चालक 司机 चालक ने गाड़ी खड़ी कर दी।
चवानी 25 帕萨硬币 चवानी का आज कल कुछ नहीं आउदा।
चावल 米 चीन में चावल बहुत पैदा होता है।
चिड़ी 麻雀 चिड़ी उड़ गई।
चिड़ना 感到恼怒 भिखारी से वह बुरी तरह चिड़ गया।