旁遮普語/詞彙/雜項
外觀
- ਕੀੜੇ = insects
- ਸ਼ਹਿਦ ਦੀ ਮੱਖੀ = bee
- ਕੀੜੀ = ant
- ਕਾਢਾ = big ant
- ਤਿਤਲੀ = butterfly
- ਮੱਖੀ = common fly
- ਮੱਛਰ = mosquito
- ਭਰਿੰਡ = wasp; a yellow fly with sting
- ਟਟਹਿਣਾ/ਜੁਗਨੂੰ- firefly
- ਮਕੜੀ- spider
- ਜੂੰ = louse
- ਟਿੱਡਾ = grasshopper, locust
- ਟਿੱਡੀ = cricket
- ਬੀਂਡਾ = cicada
- ਸਿਉਂਕ = termite
- ਸੁੰਡਾ/ਸੁੰਡ = big catterpillar, big hairy catterpillar
- ਸੁੰਡੀ = small catterpillar, worm, larva
- ਰੇਸ਼ਮ ਦਾ ਕੀੜਾ = silk worm